ਮੁੱਖ ਖ਼ਬਰਾਂਭਾਰਤ ਬਿਹਾਰ ‘ਚ ਮੋਦੀ ਤਿੰਨ ਰੈਲੀਆਂ ਨੂੰ ਕਰਨਗੇ ਸੰਬੋਧਨ October 23, 2020 News Punjab ਨਵੀਂ ਦਿੱਲੀ, 23 ਅਕਤੂਬਰ (ਨਿਊਜ਼ ਪੰਜਾਬ)- ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਵਿਚ ਤਿੰਨ ਰੈਲੀਆਂ ਨੂੰ ਸੰਬੋਧਨ ਕਰਨ ਜਾ ਰਹੇ ਹਨ। ਇਹ ਰੈਲੀਆਂ ਸਾਸਾਰਾਮ, ਗਯਾ ਤੇ ਭਾਗਲਪੁਰ ਵਿਚ ਹੋਣਗੀਆਂ।