ਨੀਟ ਪ੍ਰੀਖਿਆ 2020 : ਸਰਵਰ ਡਾਊਨ ਹੋਣ ਕਰਕੇ ਉਮੀਦਵਾਰ ਨਹੀਂ ਦੇਖ ਪਾ ਰਹੇ ਨੀਟ ਦਾ ਨਤੀਜਾ

ਜਲੰਧਰ, 16 ਅਕਤੂਬਰ (ਨਿਊਜ਼ ਪੰਜਾਬ) – ਨੀਟ ਪ੍ਰੀਖਿਆ 2020 ਦਾ ਨਤੀਜਾ ਅੱਜ ਸ਼ਾਮ 4 ਵਜੇ ਘੋਸ਼ਿਤ ਕਰ ਦਿੱਤਾ ਗਿਆ ਪਰ ਸਰਵਰ ਡਾਊਨ ਹੋਣ ਕਰ ਕੇ ਉਮੀਦਵਾਰ ਨਤੀਜਾ ਨਹੀ ਦੇਖ ਪਾ ਰਹੇ ਹਨ। ਜ਼ਿਕਰਯੋਗ ਹੈ ਕਿ ਨੀਟ ਦੇ ਨਤੀਜੇ ‘ਚ ਉਡੀਸ਼ਾ ਦੇ ਸ਼ੋਇਬ ਆਫਤਾਬ ਨੇ 720 ‘ਚੋਂ 720 ਅੰਕ ਹਾਸਲ ਕਰ ਕੇ ਇਤਿਹਾਸ ਸਿਰਜਿਆ ਹੈ।