ਮੁੱਖ ਖ਼ਬਰਾਂ ਪੰਜਾਬ ਯੈੱਸ ਬੈਂਕ ਵਿੱਚੋ ਗਾਹਕ ਪੰਜਾਹ ਹਜ਼ਾਰ ਰੁਪੈ ਹੀ ਕਢਾ ਸਕਣਗੇ March 5, 2020 News Punjab ਨਵੀ ਦਿੱਲ੍ਹੀ ,5 ਮਾਰਚ – (ਨਿਊਜ਼ ਪੰਜਾਬ ) ਰਿਜਰਵ ਬੈਂਕ ਇੰਡੀਆ ਨੇ ਯੇਸ ਬੈਂਕ (yes bank ) ਤੇ 5 ਮਾਰਚ ਤੋਂ 3 ਅਪ੍ਰੈਲ ਤਕ 50000 ਰੁਪੈ ਤਕ ਹੀ ਨਗਦੀ ਕਢਾ ਸਕਣਗੇ ,ਇਹ ਪਾਬੰਧੀਆ ਬੈਂਕ ਦੀ ਮਾਰੀ ਆਰਥਿਕ ਸਥਿਤੀ ਕਾਰਨ ਲਾਈਆਂ ਗਈਆਂ ਹਨ I Post Views: 0