ਲਾਢੂਵਾਲ ਟੋਲ ਪਲਾਜ਼ੇ ‘ਤੇ ਕਿਸਾਨਾਂ ਦਾ ਧਰਨਾ ਛੇਵੇਂ ਦਿਨ ਵੀ ਜਾਰੀ

ਲਾਢੂਵਾਲ, 12 ਅਕਤੂਬਰ (ਨਿਊਜ਼ ਪੰਜਾਬ)- ਲੁਧਿਆਣਾ ਦੇ ਲਾਢੂਵਾਲ ਟੋਲ ਪਲਾਜ਼ਾ ‘ਤੇ ਅੱਜ ਛੇਵੇਂ ਦਿਨ ਵੀ ਕਿਸਾਨਾਂ ਦਾ ਧਰਨਾ ਜਾਰੀ ਹੈ। ਕਿਸਾਨਾਂ ਵਲੋਂ ਇੱਥੋਂ ਬੀਤੀ 7 ਅਕਤੂਬਰ ਤੋਂ ਹੀ ਗੱਡੀਆਂ ਟੋਲ ਫਰੀ ਲੰਘਾਈਆਂ ਜਾ ਰਹੀਆਂ ਹਨ।