ਆਰ.ਬੀ.ਆਈ. ਗਵਰਨਰ ਕਰਨ ਜਾ ਰਹੇ ਹਨ ਪ੍ਰੈਸ ਕਾਨਫਰੰਸ, ਆਮ ਆਦਮੀ ਨੂੰ ਮਿਲ ਸਕਦੀ ਹੈ ਰਾਹਤ

ਨਵੀਂ ਦਿੱਲੀ, 9 ਅਕਤੂਬਰ (ਨਿਊਜ਼ ਪੰਜਾਬ)- ਐਮ.ਪੀ.ਸੀ. ਦੀ ਤਿੰਨ ਦਿਨ ਤੋਂ ਜਾਰੀ ਮੀਟਿੰਗ ਦੇ ਨਤੀਜੇ ਅੱਜ ਸਵੇਰੇ 10 ਵਜੇ ਜਾਰੀ ਹੋਣਗੇ। ਆਰ.ਬੀ.ਆਈ. ਗਵਰਨਰ ਸ਼ਕਤੀਕਾਂਤ ਦਾਸ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਵਿਆਜ ਦਰਾਂ ਵਿਚ ਇਕ ਵਾਰ ਫਿਰ ਤੋਂ ਕਟੌਤੀ ਹੋ ਸਕਦੀ ਹੈ।