ਪੰਜਾਬ ਦੇ ਕਿਸਾਨ ਅੰਦੋਲਨ ਕਾਰਨ ਭਾਰਤੀ ਰੇਲਵੇ ਨੇ ਅੱਜ ਕਈ ਟ੍ਰੇਨਾਂ ਰੱਦ ਕੀਤੀਆਂ ਅਤੇ ਕਈਆਂ ਦੇ ਮਾਰਗ ਬਦਲੇ – ਚੈੱਕ ਕਰੋ ਲਿਸਟ

ਨਿਊਜ਼ ਪੰਜਾਬ
ਨਵੀ ਦਿੱਲੀ , 2 ਅਕਤੂਬਰ – ਭਾਰਤੀ ਰੇਲਵੇ ਨੇ ਪੰਜਾਬ ਵਿੱਚ ਕਿਸਾਨਾਂ ਦੇ ਅੰਦੋਲਨ ਕਾਰਨ ਅੱਜ ਅਤੇ ਕੱਲ ਲਈ ਕਈ ਯਾਤਰੀ ਰੇਲ ਗੱਡੀਆਂ ਰੱਦ ਕਰ ਦਿਤੀਆਂ ਹਨ ਜਾਂ ਉਨ੍ਹਾਂ ਦੇ ਮਾਰਗ ਬਦਲ ਦਿੱਤੇ ਹਨ | ਸਬੰਧਿਤ ਟ੍ਰੇਨਾਂ ਦੀ ਸੁੱਚੀ ਛੇਕ ਕਰੋ | ਇਨ੍ਹਾਂ ਬਾਰੇ ਹੋਰ ਜਾਣਕਾਰੀ ਰੇਲਵੇ ਦੇ ਫੋਨ ਨੰਬਰ 139 ਤੋਂ ਵਧੇਰੇ ਜਾਣਕਾਰੀ ਲਈ ਜਾਂ ਸਕਦੀ ਹੈ |

railway