ਅੱਜ ਮੁਹਾਲੀ 326 , ਲੁਧਿਆਣਾ 312 , ਅਮ੍ਰਿਤਸਰ 227 , ਜਲੰਧਰ ਦੇ 227 , ਅਤੇ ਪਟਿਆਲਾ ਦੇ 218 ਮਰੀਜ਼ਾਂ ਸਮੇਤ ਪੰਜਾਬ 2696 ਮਰੀਜ਼ ਆਏ ਕੋਰੋਨਾ ਦੀ ਲਪੇਟ ਵਿੱਚ – 49 ਮਰੀਜ਼ਾਂ ਦੀ ਮੌਤ – ਹੁਣ ਤੱਕ 70373 ਮਰੀਜ਼ ਹੋਏ ਤੰਦੁਰਸਤ
ਨਿਊਜ਼ ਪੰਜਾਬ
ਚੰਡੀਗੜ੍ਹ , 19 ਸਤੰਬਰ – ਅੱਜ ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚ 2696 ਹੋਰ ਮਰੀਜ਼ ਆ ਗਏ ਹਨ |ਜਿਨ੍ਹਾਂ ਵਿੱਚਮੁਹਾਲੀ 326 , ਲੁਧਿਆਣਾ 312 , ਅਮ੍ਰਿਤਸਰ 227 , ਜਲੰਧਰ ਦੇ 227 , ਪਟਿਆਲਾ ਦੇ 218 ਮਰੀਜ਼ ਵੀ ਸ਼ਾਮਲ ਹਨ I ਅੱਜ ਪੰਜਾਬ ਵਿੱਚ 49 ਮਰੀਜ਼ਾਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਲੁਧਿਆਣਾ ਦੇ 12, ਅੰਮ੍ਰਿਤਸਰ ਦੇ 9, ਜਲੰਧਰ ਦੇ 7, ਕਪੂਰਥਲਾ ਦੇ -5, ਪਠਾਨਕੋਟ ਦੇ 4, ਹੁਸ਼ਿਆਰਪੁਰ ਦੇ 4, ਪਟਿਆਲਾ ਦੇ 3, ਬਠਿੰਡਾ ਦੇ 2,ਐੱਸ ਏ ਐੱਸ ਨਗਰ -1, ਗੁਰਦਾਸਪੁਰ ਦਾ 1,ਅਤੇ ਫਰੀਦਕੋਟ ਦਾ 1 ਮਰੀਜ਼ ਸ਼ਾਮਲ ਹੈ I
ਹੁਣ ਤੱਕ ਪੰਜਾਬ ਵਿੱਚ 95529 ਲੋਕ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ , 70373 ਮਰੀਜ਼ ਤੰਦੁਰਸਤ ਹੋਏ ਹਨ ਇਸ ਸਮੇ 22399 ਮਰੀਜ਼ ਇਲਾਜ਼ ਅਧੀਨ ਹਨ ਅਤੇ ਅੱਜ ਤੱਕ 2757 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ I
=====ਸਰਕਾਰੀ ਅੰਕੜੇ ਵੇਖਣ ਲਈ ਇਸ ਲਿੰਕ ਨੂੰ ਖੋਲ੍ਹੋ