ਪੰਜਾਬ ਵਿੱਚ ਅੱਜ ਤੱਕ 57536 ਮਰੀਜ਼ ਤੰਦੁਰਸਤ ਹੋ ਚੁੱਕੇ ਹਨ ਜਦੋ ਕਿ 19787 ਮਰੀਜ਼ ਹਾਲੇ ਇਲਾਜ਼ ਅਧੀਨ – ਪੜ੍ਹੋ ਹਰ ਜਿਲ੍ਹੇ ਦਾ ਵੇਰਵਾ
ਨਿਊਜ਼ ਪੰਜਾਬ
ਚੰਡੀਗੜ੍ਹ , 13 ਸਤੰਬਰ – ਪੰਜਾਬ ਵਿੱਚ ਅੱਜ ਤੱਕ 57536 ਮਰੀਜ਼ ਤੰਦੁਰਸਤ ਹੋ ਚੁੱਕੇ ਹਨ ਜਦੋ ਕਿ 19787 ਮਰੀਜ਼ ਹਾਲੇ ਇਲਾਜ਼ ਅਧੀਨ ਹਨ I ਅੱਜ ਪੂਰੇ ਸੂਬੇ ਵਿਚ 2628 ਨਵੇਂ ਮਰੀਜ਼ ਆਏ I ਅੱਜ 68 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 2356 ਤੇ ਪੁੱਜ ਗਈ ਹੈ I
ਹਰ ਜਿਲ੍ਹੇ ਦਾ ਵੇਰਵਾ ਵੇਖਣ ਲਈ ਇਸ ਲਿੰਕ ਨੂੰ ਖੋਲੋ
=====13 ਸਤੰਬਰ | #ਕੋਵਿਡ_19 ਬਾਰੇ ਪ੍ਰਮਾਣਿਕ ਜਾਣਕਾਰੀ ਅਤੇ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਚੰਡੀਗੜ੍ਹ ਵਿਖੇ ਸਥਾਪਤ ਸਟੇਟ ਕੰਟਰੋਲ ਰੂਮ ਦੇ ਮੈਂਬਰ ਡਾ. ਦੀਪਇੰਦਰ ਕੌਰ ਦਾ ਅਧਿਕਾਰਤ ਬਿਆਨ ।