ਜਰਨੈਲ ਸਿੰਘ ਬਣੇ ਆਪ ਦੀ ਪੰਜਾਬ ਇਕਾਈ ਦੇ ਇੰਚਾਰਜ,ਜਿਨ੍ਹਾਂ ਲਈ ਸੀ ਦਿੱਲੀ ਦੀ ਅਸੇੰਬਲੀ ਵਿਚ ਪੰਜਾਬੀ ਬੋਲੀ ਚ ਅਹੁਦੇ ਦੀ ਸੌਂਹ
ਨਵੀਂ ਦਿੱਲੀ, 29 ਫਰਵਰੀ (ਰਾਜਿੰਦਰ ਸਿੰਘ) – ਆਮ ਆਦਮੀ ਪਾਰਟੀ ਵੱਲੋਂ ਅੱਜ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਆਪ ਇਕਾਈ ਤੇ ਆਤਸ਼ੀ ਨੂੰ ਗੋਆ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਜਲਦ ਦੋਵਾਂ ਸੂਬਿਆਂ ਲਈ ਜਥੇਬੰਦਕ ਨਿਰਮਾਣ ਅਮਲ ਸ਼ੁਰੂ ਕੀਤਾ ਜਾ ਰਿਹਾ ਹੈ। ਦਿੱਲੀ ਵਿਚ ਵੱਡੀ ਜਿੱਤ ਮਗਰੋਂ ਆਮ ਆਦਮੀ ਪਾਰਟੀ ਦੇਸ਼ ਭਰ ਵਿਚ ਲੋਕਾਂ ਤੱਕ ਪਹੁੰਚ ਬਣਾ ਰਹੀ ਹੈ। ਜਰਨੈਲ ਸਿੰਘ ਤੋਂ ਪਹਿਲਾ ਮਨੀਸ਼ ਸਿਸ਼ੋਦੀਆ ਪੰਜਾਬ ਇਕਾਈ ਦੇ ਇੰਚਾਰਜ ਸਨ