ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 60 ਹਜ਼ਾਰ ਟੱਪੀ – 42 ਹਜ਼ਾਰ ਤੋਂ ਵੱਧ ਹੋਏ ਤੰਦਰੁਸਤ – 49 ਮਰੀਜ਼ਾਂ ਨਹੀਂ ਬਚਾਇਆ ਜਾ ਸਕਿਆ – ਕੋਰੋਨਾ ਮਰੀਜ਼ਾਂ ਦੇ ਘਰਾਂ ਦੇ ਬਾਹਰ ਨਹੀਂ ਲਗਣਗੇ ਪੋਸਟਰ-ਪੜ੍ਹੋ ਪੂਰੇ ਪੰਜਾਬ ਦੀ ਰਿਪੋਰਟ
ਨਿਊਜ਼ ਪੰਜਾਬ
ਚੰਡੀਗੜ੍ਹ , 4 ਸਤੰਬਰ – ਅੱਜ ਪੰਜਾਬ ਵਿੱਚ ਕੋਰੋਨਾ ਪਾਜ਼ੇਟਿਵ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1498 ਹੋਣ ਨਾਲ ਹੁਣ ਤੱਕ ਮਰੀਜ਼ਾਂ ਦੀ ਕੁੱਲ ਗਿਣਤੀ 60000 ਟੱਪ ਗਈ ਹੈ ,ਜਿਨ੍ਹਾਂ ਵਿੱਚੋਂ 42543 ਮਰੀਜ਼ ਤੰਦਰੁਸਤ ਹੋ ਚੁੱਕੇ ਹਨ ਈ ਸੂਬੇ ਵਿੱਚ ਅੱਜ 49 ਮਰੀਜ਼ਾਂ ਨੂੰ ਬਚਾਇਆ ਨਹੀਂ ਜਾ ਸਕਿਆ I ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕਿਸੇ ਵੀ ਮਰੀਜ਼ ਦੀ ਰਿਪੋਰਟ ਪਾਜ਼ੇਟਿਵ ਆਉਣ ਤੇ ਉਸ ਦੇ ਘਰ ਦੇ ਬਾਹਰ ਕਿਸੇ ਤਰ੍ਹਾਂ ਦਾ ਸੰਕੇਤਕ ਪੋਸਟਰ ਨਾ ਲਾਇਆ ਜਾਵੇ
ਪੰਜਾਬ ਦੇ ਸਾਰੇ ਸ਼ਹਿਰਾਂ ਦਾ ਪੂਰਾ ਵੇਰਵਾ ਵੇਖਣ ਲਈ ਇਸ ਲਿੰਕ ਨੂੰ ਖੋਲ੍ਹੋ Covid Media Bulletin (04-09-2020)