ਮੁੱਖ ਖ਼ਬਰਾਂ ਪੰਜਾਬ ਮੈਡੀਕਲ ਸਟੋਰਾਂ ਸਮੇਤ ਸਿਹਤ ਸੇਵਾਵਾਂ ਨਾਲ ਸਬੰਧਿਤ ਅਦਾਰੇ 24 ਘੰਟੇ ਖੋਲ੍ਹੋ – ਪੰਜਾਬ ਸਰਕਾਰ ਦੇ ਨਵੇਂ ਆਰਡਰ September 3, 2020September 3, 2020 News Punjab ਡਾ. ਗੁਰਪ੍ਰੀਤ ਸਿੰਘ – ਨਿਊਜ਼ ਪੰਜਾਬ ਚੰਡੀਗੜ੍ਹ ,3 ਸਤੰਬਰ – ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਦਿਆਂ ਸੂਬੇ ਵਿੱਚ ਰੋਗੀਆਂ ਨੂੰ ਸਹੂਲਤ ਦੇਂਦਿਆਂ ਸਿਹਤ ਸੇਵਾਵਾਂ ਨਾਲ ਸਬੰਧਿਤ ਅਦਾਰੇ ਮੈਡੀਕਲ ਸਟੋਰਾਂ , ਡਾਇਗਨੋਸਟਿਕ ਸੈਂਟਰ ਹਸਪਤਾਲ, ਲੈਬਾਂ ਆਦਿ ਹਰ ਰੋਜ਼ 24 ਘੰਟੇ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ Post Views: 0