ਅੱਜ ਪੰਜਾਬ ਵਿੱਚ 1522 ਵਿਅਕਤੀ ਕੋਰੋਨਾ ਨਾਲ ਪ੍ਰਭਾਵਿਤ ਹੋਏ ਅਤੇ ਪੁਰਾਣੇ ਮਰੀਜ਼ਾਂ ਵਿੱਚੋਂ 59 ਮਰੀਜ਼ਾਂ ਨੂੰ ਬਚਾਇਆ ਨਹੀਂ ਜਾ ਸਕਿਆ
ਨਿਊਜ਼ ਪੰਜਾਬ
ਲੁਧਿਆਣਾ , 1 ਸਤੰਬਰ – ਅੱਜ ਪੰਜਾਬ ਵਿੱਚ 1522 ਵਿਅਕਤੀ ਕੋਰੋਨਾ ਨਾਲ ਪ੍ਰਭਾਵਿਤ ਹੋਏ ਅਤੇ ਪੁਰਾਣੇ ਮਰੀਜ਼ਾਂ ਵਿੱਚੋਂ 59 ਮਰੀਜ਼ਾਂ ਨੂੰ ਬਚਾਇਆ ਨਹੀਂ ਜਾ ਸਕਿਆ I
ਜਿਲ੍ਹੇ ਵਾਰ ਰਿਪੋਰਟ ਪੜ੍ਹਨ ਲਈ ਇਸ ਲਿੰਕ ਨੂੰ ਖੋਲ੍ਹੋ
=======1 ਸਤੰਬਰ| #ਕੋਵਿਡ_19 ਬਾਰੇ ਪ੍ਰਮਾਣਿਕ ਜਾਣਕਾਰੀ ਅਤੇ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਚੰਡੀਗੜ੍ਹ ਵਿਖੇ ਸਥਾਪਤ ਸਟੇਟ ਕੰਟਰੋਲ ਰੂਮ ਦੇ ਮੈਂਬਰ ਡਾ. ਦੀਪਇੰਦਰ ਕੌਰ ਦਾ ਅਧਿਕਾਰਤ ਬਿਆਨ ।watch