ਦੁਕਾਨਾਂ ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰੇ 7 ਵਜੇ ਸ਼ਾਮ 6 .30 ਵੱਜੇ ਤੱਕ ਖੋਲੀਆਂ ਜਾ ਸਕਣਗੀਆਂ

 

ਨਿਊਜ਼ ਪੰਜਾਬ ਲੁਧਿਆਣਾ , 31 ਅਗਸਤ –
ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਲ ਤੋਂ ਦੁਕਾਨਾਂ ਖੋਲ੍ਹਣ ਲਈ ਓਡ-ਈਵਨ ਦਾ ਫਾਰਮੂਲਿਆਂ ਖਤਮ ਕਰਦਿਆਂ ਹੁਣ ਹਰ ਤਰ੍ਹਾਂ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰੇ 7 ਵਜੇ ਸ਼ਾਮ 6 .30 ਵੱਜੇ ਤੱਕ ਖੋਲੀਆਂ ਜਾ ਸਕਣਗੀਆਂ I ਸ਼ਨੀਵਾਰ ਤੇ ਐਤਵਾਰ ਪੂਰਨ ਲੋਕ ਡਾਊਨ ਰਹੇਗਾ ਈ ਪਬਲਿਕ ਨੂੰ ਕਿਸੇ ਵੀ ਥਾਂ ਇਕੱਠ ਨਾ ਕਰਨ ਅਤੇ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ I