ਜਲੰਧਰ ਵਿੱਚ ਅੱਜ ਗਿਣਤੀ 50 ਤੋਂ ਟੱਪੀ – ਇੱਕ ਹੋਰ ਅਧਿਕਾਰੀ ਪ੍ਰਭਾਵਿਤ

ਨਿਊਜ਼ ਪੰਜਾਬ
ਜਲੰਧਰ, 18 ਜੁਲਾਈ -ਐਕਸਾਈਜ਼ ਐਂਡ ਟੈਕਸੇਸ਼ਨ ਅਧਿਕਾਰੀ ਬੀ ਕੇ ਵਿਰਦੀ ਦੇ ਕੋਰੋਨਾ ਪ੍ਰਭਾਵਿਤ ਹੋਣ ਦੀ ਸੂਚਨਾ ਹੈ | ਅੱਜ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ‘ਚੋਂ 48 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਟੈਸਟ ਪਾਜ਼ਿਟਿਵ ਆਉਣ ਦੀ ਸੂਚਨਾ ਹੈ ਈਨਹਾ ਵਿੱਚੋ ਕੁਝ ਜਿਲ੍ਹੇ ਤੋਂ ਬਾਹਰਲੇ ਵੀ ਹਨ I ਜਿਲ੍ਹੇ ਵਿੱਚ ਹੁਣ ਤੱਕ 1581 ਮਰੀਜ਼ ਸਾਹਮਣੇ ਆ ਚੁਕੇ ਹਨ I