ਵਿਸ਼ਵ ਕੋਰੋਨਾ – ਲੰਘੇ ਚਾਰ ਦਿਨਾਂ ਵਿੱਚ 10 ਲੱਖ ਮਰੀਜ਼ਾਂ ਦਾ ਵਾਧਾ

ਨਿਊਜ਼ ਪੰਜਾਬ
ਵਾਸ਼ਿੰਗਟਨ, 18 ਜੁਲਾਈ – ਵਿਸ਼ਵ ਭਰ ‘ਚ ਕੋਰੋਨਾ ਵਾਇਰਸ ਆਪਣਾ ਜ਼ੋਰ ਵਿਖਾ ਰਿਹਾ ਹੈ , ਪਿਛਲੇ 100 ਘੰਟਿਆਂ ਵਿੱਚ ਹੀ ਕੋਰੋਨਾ ਦੇ 10 ਲੱਖ ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਦੁਨੀਆ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1 ਕਰੋੜ 40 ਲੱਖ ਪਹੁੰਚ ਗਈ। ਰਿਪੋਰਟ ਮੁਤਾਬਿਕ ਇਹ ਪਹਿਲੀ ਵਾਰ ਹੋਇਆ ਹੈ, ਜਦੋਂ 100 ਘੰਟਿਆਂ ਦੇ ਅੰਦਰ 10 ਲੱਖ ਲੋਕ ਕੋਵਿਡ19 ਦੇ ਸ਼ਿਕਾਰ ਹੋ ਗਏ।                                               ਭਾਰਤ ਦੀ ਰਿਪੋਰਟ

ਭਾਰਤ ਦੀ ਰਿਪੋਰਟ