ਕਲ ਅਤੇ ਪਰਸੋਂ ਪੰਜਾਬ ਵਿੱਚ ਪੈ ਸਕਦਾ ਭਾਰੀ ਮੀਂਹ – ਭਾਰਤ ਸਰਕਾਰ ਦੇ ਮੌਸਮ ਵਿਭਾਗ ਦੀ ਰਿਪੋਰਟ
ਨਿਊਜ਼ ਪੰਜਾਬਪੰਜਾਬ ਵਿੱਚ 9 ਤੋਂ 12 ਜੁਲਾਈ ਦੌਰਾਨ ਕਈ ਥਾਵਾਂ ਤੇ ਦਰਮਿਆਨੀ ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ I
ਭਾਰਤ ਦੇ ਮੌਸਮ ਵਿਭਾਗ ਅਨੁਸਾਰ 9 ਜੁਲਾਈ ਨੂੰ ਪੰਜਾਬ ਦੇ ਕੁਝ ਹਿਸਿਆਂ ਵਿੱਚ ਹਲਕੀ ਬਰਸਾਤ ਹੋਵੇਗੀ I
10 ਜੁਲਾਈ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਦਰਮਿਆਨੀ ਤੇ ਭਾਰੀ ਬਰਸਾਤ ਹੋਵੇਗੀ I
11 ਜੁਲਾਈ ਨੂੰ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਭਾਰੀ ਮੀਂਹ ਪਵੇਗਾ I
12 ਜੁਲਾਈ ਨੂੰ ਪੰਜਾਬ ਦੇ ਕੁਝ ਵਿੱਚ ਭਾਰੀ ਬਰਸਾਤ ਹੋਵੇਗੀ I
ਨਿਊਜ਼ ਪੰਜਾਬ
ਨਵੀ ਦਿੱਲੀ 9 ਜੁਲਾਈ – ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ ਮਾਨਸੂਨ ਦੀ ਸਥਿਤੀ ਦੇ ਅਨੁਸਾਰ 09 ਜੁਲਾਈ ਤੋਂ ਹਿਮਾਲਿਆ ਦੀਆਂ ਪਹਾੜੀਆਂ ਵੱਲ ਅਤੇ ਉੱਤਰ ਵੱਲ ਜਾਣ ਦੀ ਬਹੁਤ ਸੰਭਾਵਨਾ ਬਣਦੀ ਜਾ ਰਹੀ ਹੈ। ਇਸ ਤੋਂ ਇਲਾਵਾ, ਬੰਗਾਲ ਦੀ ਖਾੜੀ ਤੋਂ ਸਿੱਲ੍ਹੀਆਂ ਦੱਖਣ-ਪੱਛਮੀ ਹਵਾਵਾਂ ਦੇ ਅੱਜ ਤੋਂ ਉੱਤਰ-ਪੂਰਬੀ ਅਤੇ ਨਾਲ ਲੱਗਦੇ ਪੂਰਬੀ ਭਾਰਤ ਦੇ ਉੱਪਰ ਅਤੇ ਅਰਬ ਸਾਗਰ ਤੋਂ ਦੱਖਣ-ਪੱਛਮੀ ਹਵਾਵਾਂ ਦੇ ਇਕੱਠੇ ਹੋਣ ਦੀ ਬਹੁਤ ਸੰਭਾਵਨਾ ਹੈ
ਉਪਰੋਕਤ ਹਾਲਾਤਾਂ ਦੇ ਪ੍ਰਭਾਵ ਹੇਠ 9 ਤੋਂ 12 ਜੁਲਾਈ ਦੌਰਾਨ ਪੱਛਮੀ ਹਿਮਾਲਿਆ ਖੇਤਰ, ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਬਿਹਾਰ, ਉਪ-ਹਿਮਾਲਾ ਪੱਛਮੀ ਬੰਗਾਲ ਅਤੇ ਪੱਛਮੀ ਬੰਗਾਲ ਦੇ ਉੱਤਰੀ ਹਿੱਸਿਆਂ ਵਿੱਚ ਭਾਰੀ ਮੀਂਹ ਦੇ ਨਾਲ ਕਾਫ਼ੀ ਵਿਆਪਕ ਪੱਧਰ ‘ਤੇ ਬਰਸਾਤ ਹੋਣ ਦੀ ਸੰਭਾਵਨਾ ਹੈ।
11 ਜੁਲਾਈ ਅਤੇ 12 ਜੁਲਾਈ ਨੂੰ ਉੱਤਰਾਖੰਡ ਉੱਤੇ ਬਹੁਤ ਭਾਰੀ ਮੀਂਹ (© 20 ਸੈਂਟੀਮੀਟਰ) ਪੈਣ ਦੀ ਵੀ ਬਹੁਤ ਸੰਭਾਵਨਾ ਹੈ; 10 ਤੋਂ 12 ਜੁਲਾਈ ਤੱਕ ਪੂਰਬੀ ਉੱਤਰ ਪ੍ਰਦੇਸ਼ ਦੇ ਉੱਪਰ; 10 ਅਤੇ 11 ਜੁਲਾਈ ਨੂੰ ਬਿਹਾਰ ਦੇ ਉੱਪਰ; 09 ਤੋਂ 11 ਜੁਲਾਈ 2020 ਤੱਕ ਉਪ-ਹਿਮਾਲਿਆ, ਸਿੱਕਮ, ਅਸਾਮ, ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣਗੇ
• ਅਗਲੇ 5 ਦਿਨਾਂ ਲਈ ਵਿਸਤਰਿਤ ਭਵਿੱਖਬਾਣੀ ਅਤੇ ਚੇਤਾਵਨੀਆਂ ਹੇਠ ਲਿਖੇ ਅਨੁਸਾਰ ਹਨ:
Detailed forecast & warnings for next 5 days are as follow:
Sub-Divisions | 08 July 2020* | 09 July 2020* | 10 July 2020* | 11 July 2020* | 12 July 2020* | |||||||
Uttarakhand |
Rainfall at most places with heavy to very heavy falls at isolated places | Rainfall at most places with heavy to very heavy falls at isolated
places |
Rainfall at most places with heavy to very heavy falls at isolated places | Rainfall at most places with heavy to very rainfall & extremely heavy falls at isolated places | Rainfall at most places with heavy to very rainfall & extremely heavy falls at isolated places | |||||||
Punjab |
Rainfall at a few places with heavyfalls at
isolated places |
Rainfall at a few places | Rainfall at many places with heavy falls at isolated
places |
Rainfall at many places with heavy to very heavy falls at
isolated places |
Rainfall at a few places with heavy to very heavy falls at isolated
places |
|||||||
Haryana, Chandigarh & Delhi | Rainfall at many places with heavy falls at isolated
places |
Rainfall at a few places | Rainfall at a few places with heavy falls at isolated
places |
Rainfall at a few places with heavy falls at isolated places | Rainfall at a few places with heavy falls at isolated places | |||||||
West Uttar
Pradesh |
Rainfall at many
places with heavy |
Rainfall at
many places |
Rainfall at many
places with heavy |
Rainfall at many
places with heavy to |
Rainfall at many places
with heavy to very |
|||||||
falls at isolated places | with heavy falls at isolated | to very heavy falls at isolated places | very heavy falls at isolated places | heavy falls at isolated places | ||||||||
places | ||||||||||||
Rainfall at most places with heavy to very heavy falls | Rainfall at most places with heavy | Rainfall at most places with heavy to very heavy falls | Rainfall at most places with heavy to very rainfall & extremely | Rainfall at most places with heavy to very rainfall & extremely | ||||||||
East Uttar Pradesh | at isolated places | falls at afew
places & very heavy at |
at isolated places | heavy falls at isolated places | heavy falls at isolated places | |||||||
isolated places | ||||||||||||
Rainfall at most
places with heavy |
Rainfall at
most places |
Rainfall at most
places with heavy |
Rainfall at most places
with heavy to very |
Rainfall at most places
with heavy falls at |
||||||||
Bihar |
falls at isolated places | with heavy to
very heavy falls at |
to very rainfall &
extremely heavy falls at isolated |
rainfall & extremely
heavy falls at isolated places |
isolated places | |||||||
isolated places | places | |||||||||||
Rainfall at most
places with heavy |
Rainfall at
most places |
Rainfall at most
places with heavy |
Rainfall at most places
with heavy to very |
Rainfall at mostplaces
with heavy to very falls |
||||||||
Sub- Himalayan WestBengal &Sikkim | to very heavy falls at isolated places | with heavy to very rainfall at a few places & extremely heavy falls at
isolated |
to very rainfall at a few places & extremely heavy falls at isolated places | rainfall & extremely heavy falls at isolated places |