ਕਰੋਨਾ ਪੰਜਾਬ – 104 ਨਵੇਂ ਕੇਸਾਂ ਨਾਲ 838 ਐਕਟਿਵ ਕੇਸ

ਚੰਡੀਗੜ੍ਹ, 16 ਜੂਨ ( ਨਿਊਜ਼ ਪੰਜਾਬ )ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਜਾਰੀ

ਮੀਡੀਆ ਬੁਲੇਟਿਨ-(ਕੋਵਿਡ-19)

16-06-2020

 

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਲਏ ਗਏ ਨਮੂਨਿਆਂ ਦੀ ਗਿਣਤੀ 198211
2. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 3371
3. ਠੀਕ ਹੋਏ ਮਰੀਜ਼ਾਂ ਦੀ ਗਿਣਤੀ 2461
4. ਐਕਟਿਵ ਕੇਸ 838
5. ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 10
6. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ 01

 

7. ਮ੍ਰਿਤਕਾਂ ਦੀ ਕੁੱਲ ਗਿਣਤੀ 72

 

16-06-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-104

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ        ਹੋਰ ਟਿੱਪਣੀ
ਅੰਮ੍ਰਿਤਸਰ 9   6 ਨਵੇਂ ਕੇਸ (ਆਈਐਲਆਈ)

3 ਪਾਜੇਟਿਵ ਕੇਸ ਦੇ ਸੰਪਰਕ

 
ਐਸ.ਏ.ਐਸ. ਨਗਰ 4 2 ਨਵੇਂ ਕੇਸ (ਦਿੱਲੀ ਤੇ ਮੁੰਬਈ

ਦੀ ਯਾਤਰਾ ਨਾਲਸਬੰਧਤ)

1 ਨਵਾਂ ਕੇਸ(ਐਸਏਆਰਆਈ)

1 ਪਾਜੇਟਿਵ ਕੇਸ ਦੇ ਸੰਪਰਕ

 
ਜਲੰਧਰ 31   1 ਪਾਜੇਟਿਵ ਕੇਸ ਦੇ ਸੰਪਰਕ

30 ਨਵੇਂ ਕੇਸ

 
ਪਠਾਨਕੋਟ 6 1 ਨਵਾਂ ਕੇਸ (ਹਰਿਆਣਾ ਦੀ ਯਾਤਰਾ ਨਾਲ

ਸਬੰਧਤ