ਕੋਰੋਨਾ ਪੰਜਾਬ – ਅੱਜ ਤੱਕ 84497 ਟੈਸਟ ਕੀਤੇ , 2233 ਪੋਜ਼ੀਟਿਵ ਆਏ ਪਰ ਐਕਟਿਵ ਸਿਰਫ 222

ਚੰਡੀਗੜ੍ਹ , 30 ਮਈ ( ਨਿਊਜ਼ ਪੰਜਾਬ ) ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਜਾਰੀ

ਮੀਡੀਆ ਬੁਲੇਟਿਨ-(ਕੋਵਿਡ-19)

30-05-2020

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਲਏ ਗਏ ਨਮੂਨਿਆਂ ਦੀ ਗਿਣਤੀ 84497
2. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 2233
5. ਠੀਕ ਹੋਏ ਮਰੀਜ਼ਾਂ ਦੀ ਗਿਣਤੀ 1967
6. ਐਕਟਿਵ ਕੇਸ 222
8. ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 01
9. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ 01

 

10. ਮ੍ਰਿਤਕਾਂ ਦੀ ਕੁੱਲ ਗਿਣਤੀ 44

*

30-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-36

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ        ਹੋਰ ਟਿੱਪਣੀ
ਐਸ.ਏ.ਐਸ.ਨਗਰ 04 1 ਨਵਾਂ ਕੇਸ, 1 ਨਵਾਂ ਕੇਸ (ਵਿਦੇਸ਼ਾਂ ਤੋਂ ਪਰਤੇ) 1 ਪਾਜੇਟਿਵ ਕੇਸ ਦੇ ਸੰਪਰਕ। 1 ਨਵਾਂ ਕੇਸ (ਫਲੂ ਕਾਰਨਰ)  
ਪਟਿਆਲਾ 02 1 ਨਵਾਂ ਕੇਸ 1 ਨਵਾਂ ਕੇਸ  
ਸੰਗਰੂਰ 02   2 ਨਵੇਂ ਕੇਸ (ਬਿਨਾਂ ਕਿਸੇ ਯਾਤਰਾ ਦੇ ਟਰੱਕ ਡਰਾਇਵਰ ਅਤੇ ਸਬਜੀ ਵੇਚਣ ਵਾਲਾ)  
ਬਠਿੰਡਾ 05 3 ਨਵੇਂ ਕੇਸ 1 ਨਵਾਂ ਕੇਸ (ਕੈਦੀ), 1 ਨਵਾਂ ਕੇਸ (ਆਂਗਨਵਾੜੀ ਵਰਕਰ)  
ਅੰਮ੍ਰਿਤਸਰ 08   <