ਕੌਂਸਲਰ ਸਤਿਨਾਮੁ ਸਿੰਘ ਚੌਧਰੀ ਦੀ ਪ੍ਰੇਰਨਾ ਨਾਲ ਨਿਊ ਖੰਨਾ ਸੇਵਾ ਸੰਮਤੀ ਵੱਲੋਂ ਸਕੂਲ ਨੂੰ 3 ਪੱਖੇ ਦਿੱਤੇ
ਹਰਜੀਤ ਸਿੰਘ ਖ਼ਾਲਸਾ
ਖੰਨਾ 24 ਅਪ੍ਰੈਲ – ਵਾਰਡ ਨੰਬਰ 2 ਖੰਨਾ ਦੇ ਨਗਰ ਕੌਂਸਲਰ ਸ੍ਰੀ ਸਤਿਨਾਮੁ ਸਿੰਘ ਚੌਧਰੀ ਦੀ ਪ੍ਰੇਰਨਾ ਨਾਲ ਨਿਊ ਖੰਨਾ ਸੇਵਾ ਸੰਮਤੀ ਵੱਲੋਂ ਸਖ਼ਤ ਗਰਮੀ ਨੂੰ ਵੇਖਦਿਆਂ ਸਕੂਲ ਨੰਬਰ 9 ਖੰਨਾ ਨੂੰ 3 ਪੱਖੇ ਦਿੱਤੇ ਗਏ,
ਇਸ ਮੌਕੇ ਸਕੂਲ ਮੁਖੀ ਦੀਪਮਾਲਾ ਸ਼ਰਮਾ,ਸ ਰਣਯੋਧ ਸਿਘ ਖੰਗੂੜਾ ਐਮ.ਸੀ.ਸ.ਸਤਨਾਮ ਸਿੰਘ ਚੌਧਰੀ, ਸੁਮਨ ਬਾਲਾ,ਕੁਲਜੀਤ ਕੌਰ,ਅਵਤਾਰ ਕੌਰ,ਮਨਦੀਪ ਕੌਰ,ਬਲਜੀਤ ਕੌਰਸ਼ਿਲਪਾ ਰਾਣੀ,ਨਿਸ਼ਾ ਰਾਣੀ,ਸ਼ੀਨਮ,ਸਰਬਜੀਤ ਕੌਰ,ਕਮਲਜੀਤ ਕੌਰ,ਮਿਸ ਲਵਲੀਨ ਕੌਰ.ਸ ਭਗਵਾਨ ਸਿੰਘ,ਸ.ਮਨਜੀਤ ਸਿੰਘ,ਅਮਨ ਸ਼ਰਮਾ,ਮਿਡ ਡੇ ਮੀਲ ਸਟਾਫ ਤੇਜਿੰਦਰਪਾਲ ਕੌਰ,ਪਰਮਜੀਤ ਕੌਰ,ਹਰਬੰਸ ਕੌਰ,ਸਲੋਚਨਾ,ਪਿੰਕੀ,ਹਰਵਿਰਦਰ ਕੌਰ ਸਕੂਲ ਚੈਅਰਮੈਨ ਅਤੇ ਮਾਪੇ ,ਹੋਰ ਪਰਤਵੰਤੇ ਸਜਣ