ਮੁੱਖ ਖ਼ਬਰਾਂਭਾਰਤ

ਪੂਰੀ ਦੁਨੀਆਂ ਚ ਕੋਰੋਨਾ ਮਾਮਲੇ 41 ਲੱਖ ਤੋਂ ਵੀ ਪਾਰ , ਭਾਰਤ ਚ 67 ਹਜ਼ਾਰ ਅਤੇ ਪੰਜਾਬ ਚ 1877 ਹੋਏ

ਚੰਡੀਗੜ੍ਹ , 11 ਮਈ (ਨਿਊਜ਼ ਪੰਜਾਬ ) ਹੁਣ ਤੱਕ ਪੂਰੀ ਦੁਨੀਆਂ ਚ ਕੋਰੋਨਾ ਮਰੀਜ਼ਾ ਦੀ ਕੁੱਲ ਗਿਣਤੀ 4180922 ਹੋ ਗਈ ਹੈ ਜਿਹਨਾਂ ਵਿੱਚੋ 1493401 ਠੀਕ ਹੋ ਕੇ ਘਰਾਂ ਨੂੰ ਜਾ ਚੁਕੇ ਹਨ ਪਰ 283868 ਲੋਕਾਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ |

ਭਾਰਤ ਵਿਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 67152 ਹੋ ਗਈ ਹੈ ਜਿਹਨਾਂ ਵਿੱਚੋ 20917 ਠੀਕ ਹੋ ਚੁਕੇ ਹਨ ਤੇ 2206 ਮੌਤਾਂ ਹੋ ਚੁਕੀਆਂ ਹਨ

ਪੰਜਾਬ ਚ ਹੁਣ ਤੱਕ ਕੋਰੋਨਾ ਦੇ 1877 ਕੇਸ ਆਏ ਹਨ ਜਿਹਨਾਂ ਵਿੱਚੋ 168 ਠੀਕ ਹੋ ਗਏ ਹਨ ਅਤੇ 31 ਮੌਤਾਂ ਹੋ ਚੁੱਕੀਆਂ ਹਨ | ਇਹਨਾਂ ਵਿੱਚੋ ਅੱਜ 54 ਕੇਸ ਨਵੇਂ ਹਨ