ਮੁੱਖ ਖ਼ਬਰਾਂਭਾਰਤ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਾਲਕਾਜੀ ਤੋਂ ਜਿੱਤ ਪ੍ਰਾਪਤ ਕੀਤੀ, ਭਾਜਪਾ ਦੇ ਰਮੇਸ਼ ਬਿਧੂਰੀ ਨੂੰ ਹਰਾਇਆ February 8, 2025 News Punjab ਦਿੱਲੀ:8 ਫਰਵਰੀ 2025 ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਾਲਕਾਜੀ ਤੋਂ ਚੋਣ ਜਿੱਤ ਲਈ ਹੈ। ਉਨ੍ਹਾਂ ਨੇ ਚੋਣਾਂ ਵਿੱਚ ਭਾਜਪਾ ਦੇ ਰਮੇਸ਼ ਬਿਧੂਰੀ ਨੂੰ ਹਰਾਇਆ ਹੈ। ਰਾਸ਼ਟਰੀ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ ਵੀ ਚੋਣ ਹਾਰ ਗਈ ਹੈ। ਜਾਣਕਾਰੀ ਅਨੁਸਾਰ ਸੀਐਮ ਆਤਿਸ਼ੀ ਨੇ ਇਹ ਚੋਣ ਲਗਭਗ ਤਿੰਨ ਹਜ਼ਾਰ ਵੋਟਾਂ ਨਾਲ ਜਿੱਤੀ ਹੈ।