- ਪਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ – ਡਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਨੋਡਲ ਅਫ਼ਸਰ ਨਿਯੁਕਤ – ਰੇਲਵੇ ਨੇ ਕਿਹਾ ਰਾਜ ਸਰਕਾਰ ਇਕੱਠਾ ਕਰ ਕੇ ਦੇਵੇ ਕਰਾਇਆ -ਸੋਨੀਆ ਗਾਂਧੀ ਨੇ ਕਿਹਾ ਪੰਜਾਬ ਸਰਕਾਰ ਆਪਣੇ ਕੋਲੋਂ ਦੇਵੇਗੀ
- ਜਿਲ੍ਹਾ ਲੁਧਿਆਣਾ ਦੇ 4 ਲੱਖ 66 ਹਜ਼ਾਰ ਸਮੇਤ 8 ਲੱਖ 30 ਹਜ਼ਾਰ ਪ੍ਰਵਾਸੀਆਂ ਨੇ ਘਰ ਵਾਪਸ ਜਾਣ ਲਈ ਕੀਤਾ ਅਪਲਾਈ – ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਮਜ਼ਦੂਰਾਂ ਦੇ ਇਲਾਕਿਆਂ ਦਾ ਕੀਤਾ ਦੌਰਾ