ਨਵੀ ਦਿੱਲੀ ,29 ਅਪ੍ਰੈਲ ( ਨਿਊਜ਼ ਪੰਜਾਬ ) ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਅੱਜ ਰਾਤ ਤੱਕ ਵਿਸ਼ਵ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਕੇ 31 ,73 ,442 ਤੇ ਪੁੱਜ ਗਈ ਹੈ , ਜਦੋ ਕਿ ਪ੍ਰਭਾਵਿਤ ਮਰੀਜ਼ ਵਿੱਚੋ 220414 ਦੀ ਮੌਤ ਹੋ ਚੁੱਕੀ ਹੈ | ਹੁਣ ਤੱਕ 984474 ਮਰੀਜ਼ ਠੀਕ ਵੀ ਹੋ ਚੁੱਕੇ ਹਨ | ਭਾਰਤ ਸਰਕਾਰ ਵਲੋਂ ਅੱਜ ਰਾਤ ਨੂੰ ਜਾਰੀ ਕੀਤੀ ਗਈ ਮਰੀਜ਼ਾਂ ਦੀ ਲਿਸਟ ਪੜ੍ਹੋ —-
—–