ਇੱਕ ਦੇਸ਼ – ਇੱਕ ਰਾਸ਼ਨ ਕਾਰਡ ਦੀ ਨੀਤੀ ਹੋਏ ਗੀ ਲਾਗੂ
ਨਿਊਜ਼ ਪੰਜਾਬ
ਨਵੀ ਦਿੱਲੀ , 28 ਅਪ੍ਰੈਲ – ਪੂਰੇ ਦੇਸ਼ ਵਿਚ ਸਰਕਾਰੀ ਰਾਸ਼ਨ ਲੈਣ ਵਾਸਤੇ ਹੁਣ ਇੱਕ ਰਾਸ਼ਨ ਕਾਰਡ ਹੋਣ ਦੀ ਸੰਭਾਵਨਾ ਹੈ | ਕਲ ਸੁਪਰੀਮ ਕੋਰਟ ਵਲੋਂ ਜਾਰੀ ਹੋਏ ਇੱਕ ਦੇਸ਼ – ਇੱਕ ਰਾਸ਼ਨ ਕਾਰਡ ਦੇ ਆਦੇਸ਼ ਤੋਂ ਬਾਅਦ ਇਹ ਸੰਭਾਵਨਾ ਬਣੀ ਹੈ | ਸੁਪਰੀਮ ਕੋਰਟ ਦੇ ਮਾਨਯੋਗ ਜੱਜ ਐਨ ਵੀ ਰਮਨ , ਜੱਜ ਕਿਸ਼ਨ ਕੌਲ ਅਤੇ ਜੱਜ ਬੀ ਆਰ ਗਵੇਈ ਦੇ ਅਧਾਰਿਤ ਬੇਂਚ ਨੇ ਇੱਕ ਆਦੇਸ਼ ਵਿਚ ਕਿਹਾ ਕਿ ਉਹ ਉਕਤ ਯੋਜਨਾ ਨੂੰ ਲਾਗੂ ਕਰਨ ਤੇ ਵਿਚਾਰ ਕਰੇ ਤਾ ਜੋ ਇੱਕ ਥਾ ਤੋਂ ਦੂਜੀ ਥਾ ਜਾਣ ਵਾਲੇ ਮਜ਼ਦੂਰਾਂ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਨੂੰ ਹਰ ਥਾ ਤੇ ਰਾਸ਼ਨ ਮਿਲ ਸਕੇ |