ਜ਼ਿਲ੍ਹਾ ਪ੍ਰਸਾਸ਼ਨ ਨੇ 20 ਅਪ੍ਰੈਲ ਨੂੰ ਆਰੰਭ ਕੀਤੇ ਜਾਣ ਵਾਲੇ ਕੰਮਾਂ ਬਾਰੇ ਅੱਜ ਜਾਰੀ ਕੀਤੇ ਹੁਕਮ ਵਾਪਸ ਲਏ – 15 ਅਪ੍ਰੈਲ 2020 ਵਾਲੀਆਂ ਹਦਾਇਤਾਂ ਹੀ ਲਾਗੂ ਰਹਿਣਗੀਆਂ – ਡਿਪਟੀ ਕਮਿਸ਼ਨਰ

ਲੁਧਿਆਣਾ, 19 ਅਪ੍ਰੈਲ ( ਨਿਊਜ਼ ਪੰਜਾਬ ) – ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੇਰ ਸ਼ਾਮ ਹੁਕਮ ਜਾਰੀ ਕਰਕੇ ਜ਼ਿਲ੍ਹਾ ਲੁਧਿਆਣਾ ਵਿੱਚ ਕਰਫਿਊ/ਲੋਕਡਾਊਨ ਵਿੱਚ ਢਿੱਲ ਦੇਣ ਬਾਰੇ ਮਿਤੀ 19 ਅਪ੍ਰੈਲ 2020 ਨੂੰ ਜਾਰੀ ਹੁਕਮ ਨੂੰ ਵਾਪਿਸ ਲੈ ਲਿਆ ਹੈ। ਇਸ ਪੱਤਰ ਵਿੱਚ ਕੁਝ ਕੰਮਾਂ ਲਈ ਸ਼ਰਤਾਂ ਸਹਿਤ ਆਗਿਆ ਦੇਣੀ ਪ੍ਰਸਾਵਿਤ ਸੀ।
ਸ੍ਰੀ ਅਗਰਵਾਲ ਨੇ ਸਪਸ਼ਟ ਕੀਤਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਉਨ੍ਹਾਂ ਵੱਲੋਂ ਮਿਤੀ 15 ਅਪ੍ਰੈਲ 2020 ਨੂੰ ਜਾਰੀ ਹਦਾਇਤਾਂ ਹੀ 03 ਮਈ 2020 ਤੱਕ ਲਾਗੂ ਰਹਿਣਗੀਆਂ।

  • ALL DIRECTIONS ISSUED REGARDING CURFEW/LOCKDOWN ON APRIL 15, 2020, TO REMAIN ENFORCED: DEPUTY COMMISSIONER

Ludhiana, April 15: ( News Punjab )

District Magistrate-cum-Deputy Commissioner Mr Pradeep Kumar Agrawal has taken back the orders related to relaxations in curfew/lockdown issued on April 19, 2020. He informed that some conditional permissions related to this letter were still proposed. Mr Agrawal clarified that the directions issued by him on April 15, 2020 would continue till May 3, 2020.