ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਯਾਤਰਾ – 22 ਅਪ੍ਰੈਲ ਨੂੰ ਰਵਾਨਾ ਹੋਵੇਗਾ ਜੱਥਾ – ਭੇਟਾ 1100 ਰੁਪਏ 

ਨੌਵੀਂ ਧਾਰਮਿਕ ਯਾਤਰਾ ਇਤਿਹਾਸਕ ਅਸਥਾਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ🙏 🙏

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਗਰਾਮ ਲੁਧਿਆਣਾ ਤੋਂ 22 ਅਪ੍ਰੈਲ 2024 ਦਿਨ ਸੋਮਵਾਰ ਸਵੇਰੇ 4 ਵਜੇ (ਨੌਵੀਂ) ਧਾਰਮਿਕ ਯਾਤਰਾ ਇਤਿਹਾਸਕ ਅਸਥਾਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਆਰੰਭ ਹੋਵੇਗੀ ।ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ੍ਰ. ਜਤਿੰਦਰ ਸਿੰਘ ਗਲੋਤਰਾ ਵੱਲੋਂ ਭੇਜੀ ਸੂਚਨਾ ਅਨੁਸਾਰ Document form *ਦੇਣ ਦਾ ਸਮਾਂ 8 ਮਾਰਚ ਦਿਨ ਸ਼ੁੱਕਰਵਾਰ ਤੋਂ ਲੈਕੇ 10 ਮਾਰਚ ਦਿਨ ਐਤਵਾਰ ਤੱਕ (3ਦਿਨ) ਸਵੇਰੇ 9-00 ਵਜੇ ਤੋਂ 12-00 ਵਜੇ ਤੱਕ ਅਤੇ ਸ਼ਾਮ 6 ਵਜੇ ਤੋਂ ਸ਼ਾਮ 8 ਵਜੇ ਤੱਕ ਗੁ:ਸਾਹਿਬ ਦੇ ਮੈਨੇਜਰ ਪਾਸ document ਦੇ ਸਕਦੇ ਹੋ ਜੀ।* ਕ੍ਰਿਪਾ ਕਰਕੇ ਰਜਿਸਟ੍ਰੇਸ਼ਨ ਫੀਸ, ਕੋਰੋਨਾ ਟੈਸਟ ਅਤੇ ਬੱਸ ਦਾ ਕਿਰਾਇਆ(ਟੋਟਲ ਭੇਟਾ 1100/-ਰੁਪਏ) ਫਾਰਮ ਦੇਣ ਵੇਲੇ ਨਾਲ ਜਮਾਂ ਕਰਵਾਏ ਜਾਣ ।

1 *ਪਾਸਪੋਰਟ ਦੀ ਫੋਟੋ ਕਾਪੀ ਇੱਕੋ ਪੇਜ ਤੇ* Front and backside.

2 *ਦੋ ਪਾਸਪੋਰਟ ਸਾਈਜ਼ ਫੋਟੋਆਂ*

3 *ਆਧਾਰ ਕਾਰਡ ਦੀ ਫੋਟੋ ਕਾਪੀ ਇੱਕੋ ਪੇਜ ਤੇ* Front and backside.

4 Mobile no. *ਜਿਸ ਉਤੇ ਵੱਟਸਅਪ ਚਲਦਾ ਹੋਵੇ*

2) 22 *ਅਪ੍ਰੈਲ ਸਵੇਰੇ ਨਾਲ ਲੈ ਕੇ ਜਾਣ ਵਾਲੇ* documents

1 Original *ਪਾਸਪੋਰਟ*

2 Twenty (20)dollar U.S.A.per member.(20 *ਅਮਰੀਕਨ ਡਾਲਰ*)

3 *ਕੋਰੋਨਾ ਟੈਸਟ ਦੀ ਰਿਪੋਰਟ*

4 E.T.A. *ਫਾਰਮ*

*ਨੋਟ*– *ਕੋਰੋਨਾ ਟੈਸਟ ਦੀ ਰਿਪੋਰਟ ਅਤੇ E.T.A.ਫਾਰਮ 21 ਅਪ੍ਰੈਲ ਦਿਨ ਐਤਵਾਰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਗੁ:ਸਾਹਿਬ ਤੋਂ ਮਿਲ ਜਾਣਗੇ ਜੀ ।*

*ਕੋਰੋਨਾ ਟੈਸਟ ਗੁ:ਸਾਹਿਬ ਵਿਖੇ ਹੋਵੇਗਾ ਜੀ।ਤੁਹਾਨੂੰ ਕਿਸੇ ਲੈਬ ਵਿਚ ਜਾਣ ਦੀ ਜਰੂਰਤ ਨਹੀਂ ਹੋਵੇਗੀ ਜੀ ।*

*ਗੁ:ਸਾਹਿਬ ਜੀ ਦੇ ਮੈਨੇਜਰ ਸ੍ਰ ਰਜਨੀਸ਼ ਸਿੰਘ ਜੀ ਕੋਲ ਬੁਕਿੰਗ ਕਰਵਾਉ ਜੀ ।*

*ਬੇਨਤੀ ਹੈ ਕਿ ਮੋਬਾਈਲ ਨੰਬਰ ਤੇ ਗੱਲ ਕਰਨ ਦਾ ਸਮਾਂ ਸਵੇਰੇ 9-00 ਵਜੇ ਤੋਂ 12-00 ਵਜੇ ਤੱਕ ਅਤੇ ਸ਼ਾਮ 6-00 ਵਜੇ ਤੋਂ ਰਾਤ 8-00 ਵਜੇ ਤੱਕ ਕਰਨ ਦੀ ਕ੍ਰਿਪਾਲਤਾ ਕਰਨਾ ਜੀ।*

*ਮੋਬਾਈਲ ਨੰਬਰ*

79836 71873

ਸੰਗਤਾਂ ਨੂੰ ਬੇਨਤੀ 🙏🏻

*ਨੋਟ–ਇਸ ਯਾਤਰਾ ਵਿੱਚ ਸੰਗਤਾਂ ਵੱਧ ਤੋਂ ਵੱਧ ਅਪਣੀ ਹਾਜਰੀ ਲਗਵਾਉ ਜੀ ਅਤੇ ਸੰਗਤਾਂ ਨੂੰ ਬੇਨਤੀ ਹੈ ਕਿ ਇਸ message ਨੂੰ ਅੱਗੇ forward 🙏🏻 ਜਰੂਰ ਕਰੋ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਯਾਤਰਾ ਵਿੱਚ ਸ਼ਾਮਲ ਹੋ ਸਕਣ। ਗਰਮੀ ਦੇ ਮੌਸਮ ਕਰਕੇ ਅਗਲੀ ਧਾਰਮਿਕ ਯਾਤਰਾ ਲਈ ਅਗਸਤ ਮਹੀਨੇ ਦੇ ਅਖੀਰ ਵਿੱਚ planning ਕੀਤੀ ਜਾਵੇਗੀ ਜੀ ।*  

*ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੀ ।*

98146 35505

98156 84841

98142 17212

98886 66851

98038 03088