ਸ੍ਰ. ਗੁਰਮੀਤ ਸਿੰਘ ਨਮਿਤ ਕੀਰਤਨ ਅਤੇ ਅੰਤਿਮ ਅਰਦਾਸ 

– ਭੁਪਿੰਦਰ ਸਿੰਘ ਮੱਕੜ / ਨਿਊਜ਼ ਪੰਜਾਬ 

ਸਤਿਕਾਰ ਯੋਗ ਸ੍ਰ. ਗੁਰਮੀਤ ਸਿੰਘ ਜੋ 5 ਜੁਲਾਈ, 2023 ਨੂੰ ਅਕਾਲ ਪੁਰਖ਼ ਵੱਲੋਂ ਬਖਸ਼ੇ ਸਵਾਸ ਪੂਰੇ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ ਨਮਿਤ ਕੀਰਤਨ ਅਤੇ ਅੰਤਿਮ ਅਰਦਾਸ 

ਐਤਵਾਰ 9 ਜੁਲਾਈ, 2023 ਦੁਪਹਿਰ 1:00

ਵਜੇ ਤੋਂ 2:00 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਨਿਰਮੋਹ ਗੜ੍ਹ ਕਲੋਨੀ, ਪੱਖੋਵਾਲ ਰੋਡ, ਲੁਧਿਆਣਾ ਵਿਖ਼ੇ ਹੋਵੇਗੀ.

 –    ਓਬਰਾਏ ਅਤੇ ਗੁਜਰਾਲ ਫੈਮਿਲੀ 

          +91 93565-09408