ਸ਼੍ਰੋਮਣੀ ਕਮੇਟੀ ਵਲੋਂ ਨੌਜਵਾਨਾਂ ਨੂੰ IAS, IPS, IFS, PPSC ਅਤੇ ਹੋਰ ਮੁਕਾਬਲਾ ਪ੍ਰੀਖਿਆਵਾਂ ਲਈ ਕੋਚਿੰਗ ਆਰੰਭ – ਪੜ੍ਹੋ ਕਦੋ ਤਕ ਦੇ ਸਕਦੇ ਹੋ ਬਿਨੈ ਪੱਤਰ


ਨਿਊਜ਼ ਪੰਜਾਬ
ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰਸਿੱਖ ਨੌਜਵਾਨਾਂ ਨੂੰ IAS, IPS, IFS, PPSC ਅਤੇ ਹੋਰ ਮੁਕਾਬਲਾ ਪ੍ਰੀਖਿਆਵਾਂ ਲਈ ਤਿਆਰੀ ਵਾਸਤੇ ਕੋਚਿੰਗ ਆਰੰਭ ਕੀਤੀ ਜਾ ਰਹੀ ਹੈ। ਮਾਰਗਦਰਸ਼ਨ ਅਤੇ ਸਹਾਇਤਾ ਲਈ, ਸ਼੍ਰੋਮਣੀ ਕਮੇਟੀ ਦੀ ਨਿਸ਼ਚੈ ਸਿਵਲ ਸਰਵਿਸਿਜ਼ ਕੋਚਿੰਗ ਅਕੈਡਮੀ ਵਿੱਚ ਪਹਿਲੇ ਬੈਚ ਦਾ ਹਿੱਸਾ ਬਣਨ ਲਈ ਇੱਛਤ ਅੰਮ੍ਰਿਤਧਾਰੀ ਗੁਰਸਿੱਖ ਉਮੀਦਵਾਰਾਂ ਤੋਂ 25 ਮਾਰਚ 2023 ਤਕ ਬਿਨੈ ਪੱਤਰ ਮੰਗੇ ਗਏ ਹਨ। http://desgpc.org

Tweet

Shiromani Gurdwara Parbandhak Committee
@SGPCAmritsar
IAS, IPS, IFS, PPSC ਅਤੇ ਹੋਰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਮਾਰਗਦਰਸ਼ਨ ਅਤੇ ਸਹਾਇਤਾ ਲਈ, ਸ਼੍ਰੋਮਣੀ ਕਮੇਟੀ ਦੀ ਨਿਸ਼ਚੈ ਸਿਵਲ ਸਰਵਿਸਿਜ਼ ਕੋਚਿੰਗ ਅਕੈਡਮੀ ਵਿੱਚ ਪਹਿਲੇ ਬੈਚ ਦਾ ਹਿੱਸਾ ਬਣਨ ਲਈ ਇੱਛਤ ਅੰਮ੍ਰਿਤਧਾਰੀ ਗੁਰਸਿੱਖ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਗਏ ਹਨ। desgpc.org

ImageImage