ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 79 ਮਰੀਜ਼ — ਹੁਣ ਤੱਕ 7 ਮੌਤਾਂ
ਚੰਡੀਗੜ੍ਹ , 6 ਅਪ੍ਰੈਲ ( ਨਿਊਜ਼ ਪੰਜਾਬ ) ਪੰਜਾਬ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਲਪੇਟ ਵਿੱਚ 79 ਮਰੀਜ਼ ਆ ਚੁਕੇ ਹਨ | 2384 ਸ਼ਕੀ ਮਰੀਜ਼ਾਂ ਦੇ ਸੈਂਪਲ ਟੈਸਟ ਕਰਨ ਲਾਇ ਭੇਜੇ ਗਏ ਜਿਨ੍ਹਾਂ ਵਿੱਚੋ 1994 ਦੀ ਰਿਪੋਰਟ ਨੇਗਿਟਿਵ ਆਈ ਹੈ | ਸਰਕਾਰ ਵਲੋਂ ਜਾਰੀ ਰਿਪੋਰਟ ਵਿੱਚ ਪੜ੍ਹੋ ਪੂਰਾ ਵੇਰਵਾ | ——- Report 6 April