ਬਿਹਤਰੀਨ ਅਦਾਕਾਰਾ ਸਤਿੰਦਰ ਸੱਤੀ ਨੇ ਕੈਨੇਡੀਅਨ ਵਕੀਲ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ- ਵੇਖੋ ਐਲਬਰਟਾ ‘ਚ oath ceremony

ਨਿਊਜ਼ ਪੰਜਾਬ

Satinder Satti Height, Weight, Age, Affairs, Husband, Biography & More »  StarsUnfolded

ਪੰਜਾਬੀ ਦੀ ਬਿਹਤਰੀਨ ਐਂਕਰ, ਅਦਾਕਾਰਾ ਅਤੇ ਵਧੀਆ ਗਾਇਕਾ ਦੇ ਤੌਰ ਤੇ ਜਾਣੇ ਜਾਂਦੇ ਸਤਿੰਦਰ ਸੱਤੀ ਨੇ ਕੈਨੇਡੀਅਨ ਵਕੀਲ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ , ਕੈਨੇਡਾ ਦੇ ਅਲਬਰਟਾ ’ਚ ਬੈਰਿਸਟਰ ਸਾਲਿਸਟਰ ਯਾਨਿ ਕੈਨੇਡੀਅਨ ਵਕੀਲ ਦਾ ਲਾਇਸੈਂਸ ਹਾਸਲ ਕੀਤਾ। ਐਲਬਰਟਾ ‘ਚ oath ceremony ਦੋਰਾਨ ਉਹਨਾ ਨੂੰ ਵਕੀਲ ਦੀ ਸੋਹ ਚੁਕਾਈ ਗਈ।
ਪੰਜਾਬੀ ਫਿਲਮ ਇੰਡਸਟਰੀ ਦੇ ਇਤਿਹਾਸ ’ਚ ਸਥਾਪਿਤ ਕੀਤਾ ਮੀਲ ਪੱਥਰ , ਉਹਨਾਂ ਕੋਰੋਨਾ ਸਮੇਂ ਲਾਅ ਦੀ ਡਿਗਰੀ ਕੀਤੀ ਸੀ ,

ਅਦਾਕਾਰਾ ਸਤਿੰਦਰ ਸੱਤੀ ਦੇ ਸ਼ੁਭਚਿੰਤਕ ਸ਼ੋਸ਼ਲ ਮੀਡੀਆ ਤੇ ਵਧਾਈਆਂ ਦੇ ਰਹੇ ਹਨ