ਪੰਜਾਬ ਚ ਹੁਣ ਤੱਕ 65 ਕੋਰੋਨਾ ਪੀੜਤ – 5 ਮੌਤਾਂ

ਚੰਡੀਗੜ੍ਹ , 4 ਅਪ੍ਰੈਲ (ਨਿਊਜ਼ ਪੰਜਾਬ) – ਪੰਜਾਬ ਸਿਹਤ ਵਿਭਾਗ ਵਲੋਂ ਦਿੱਤੀ ਸੂਚਨਾ ਅਨੁਸਾਰ ਹੁਣ ਤੱਕ ਕੀਤੇ 1824 ਕੋਰੋਨਾ ਟੈਸਟਾਂ 65 ਮਰੀਜ਼ਾਂ ਦੇ ਪੋਜ਼ੀਟਿਵ ਨਤੀਜੇ ਆਏ ਹਨ | 239 ਨਤੀਜਿਆਂ ਦਾ ਅਜੇ ਇੰਤਜ਼ਾਰ ਹੈ | ਕੇਵਲ 2 ਮਰੀਜ਼ਾਂ ਦੀ ਹਾਲਤ ਚਿੰਤਾਜ਼ਾਨਾਕ ਹੈ | ਅੱਜ ਨਵੇਂ 4 ਮਰੀਜ਼ਾਂ ਦਾ ਟੈਸਟ ਪੋਜ਼ੀਟਿਵ ਆਇਆ ਹੈ , ਜਿਹਨਾਂ ਵਿੱਚੋ 3 ਤਬਲਿਗੀ ਜਮਾਤ ਨਾਲ ਸੰਬੰਧਿਤ ਹਨ |