ਮੌਜੂਦਾ ਵਿੱਤੀ ਸਾਲ ਦੇ ਅੰਦਰ 650 ਬਿਲੀਅਨ ਡਾਲਰ ਦਾ ਨਿਰਯਾਤ ਟੀਚਾ – Exports target of USD 650 Billion within the current financial year achievable: Shri Piyush Goyal
ਨਵੀ ਦਿੱਲ੍ਹੀ , ( ਪੀ ਆਈ ਬੀ ) – ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਆਸ ਪ੍ਰਗਟਾਈ ਹੈ ਕਿ ਮੌਜੂਦਾ ਵਿੱਤੀ ਸਾਲ ਦੇ ਅੰਦਰ 650 ਬਿਲੀਅਨ ਡਾਲਰ ਦਾ ਨਿਰਯਾਤ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ ਹੈ। ਸਾਰੀਆਂ ਪ੍ਰਮੁੱਖ ਨਿਰਯਾਤ ਪ੍ਰਮੋਸ਼ਨ ਕੌਂਸਲਾਂ (EPCs) ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਵਪਾਰਕ ਮਾਲ ਦੀ ਨਿਰਯਾਤ ਦਾ $400 ਬਿਲੀਅਨ ਨਜ਼ਰ ਵਿੱਚ ਹੈ ਅਤੇ ਸੇਵਾਵਾਂ ਖੇਤਰ ਨੂੰ $250 ਬਿਲੀਅਨ ਨਿਰਯਾਤ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।
ਮੌਜੂਦਾ ਵਿੱਤੀ ਸਾਲ (ਅਪ੍ਰੈਲ-ਦਸੰਬਰ, 2022) ਦੇ ਪਹਿਲੇ ਨੌਂ ਮਹੀਨਿਆਂ ਵਿੱਚ ਭਾਰਤ ਨੇ $300 ਬਿਲੀਅਨ ਵਪਾਰਕ ਵਸਤੂਆਂ ਦਾ ਨਿਰਯਾਤ ਕੀਤੇ ਜਾਣ ‘ਤੇ ਆਪਣੀ ਤਸੱਲੀ ਪ੍ਰਗਟ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਅਗਲੇ ਵਿੱਤੀ ਸਾਲ ਵਿੱਚ ਹੋਰ ਵੀ ਉੱਚ ਨਿਰਯਾਤ ਟੀਚੇ ਮਿਥੇ ਜਾਣਗੇ ।
ਸ਼੍ਰੀ ਗੋਇਲ ਨੇ ਕਿਹਾ ਕਿ ਅਸੀਂ ਇਸ ਵਿੱਤੀ ਸਾਲ ਦੀ ਮੌਜੂਦਾ ਆਖਰੀ ਤਿਮਾਹੀ ਵਿੱਚ ਬਹੁਤ ਜ਼ਿਆਦਾ ਮਾਲ ਨਿਰਯਾਤ ਦਾ ਟੀਚਾ ਤੈਅ ਕਰ ਸਕਦੇ ਹਾਂ। “ਇਕੱਲੇ ਦਸੰਬਰ ਵਿੱਚ ਅਸੀਂ ਓਮੀਕਰੌਨ ਪ੍ਰਭਾਵ ਦੇ ਬਾਵਜੂਦ $ 37 ਬਿਲੀਅਨ ਦੇ ਮਾਲ ਨਿਰਯਾਤ ਨੂੰ ਛੂਹ ਲਿਆ। ਇਸ ਮਹੀਨੇ, 15 ਜਨਵਰੀ ਤੱਕ 15 ਦਿਨਾਂ ਵਿੱਚ, ਅਸੀਂ $16 ਬਿਲੀਅਨ ਤੱਕ ਪਹੁੰਚ ਗਏ ਹਾਂ।
New Delhi ( PIB ) – The Minister of Commerce and Industry, Consumer Affairs, Food and Public Distribution and Textiles, Shri Piyush Goyal today said the exports target of USD 650 Billion within the current financial year is achievable. Chairing a Review Meeting of all major Export Promotion Councils (EPCs), Shri Goyal said the $400 Bn target of Merchandise exports is within sight and the Services sector should strive for $250 Bn exports.
Expressing his satisfaction that India achieved $300 Bn Merchandise exports in the first nine months of the current FY (April-Dec, 2022), Shri Goyal assured the EPCs that his Ministry will do whatever it takes in handholding the EPCs and resolving their issues to attain even higher export targets in the next FY.
Shri Goyal said we can set a much higher goods exports target in the current last quarter of this FY. “In December alone we touched $37 Bn goods exports despite the Omicron fear factor weighing high. This month, in 15 days till January 15th, we have reached $16 Bn.”
Shri Goyal said the Prime Minister Shri Narendra Modi has himself set the pace by setting “transformational results” and not “incremental growth”.
The Commerce & Industry Minister urged the EPCs and entrepreneurs to avail of the Government’s initiatives towards Ease of Doing Business such as obtaining clearances through the National Single Window System. He assured the Industry representatives to pursue their demands during the various FTA negotiations.
Speaking of the government’s efforts to improve the ease of living and the ease of doing business, Shri Goyal said that more than 25,000 compliances have been reduced.
The Minister assured that the government is willing to listen to new ideas, engage with industry at every level and work as an enabler, facilitator and partner.
***