ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 10 ਸੰਗਠਨਾਂ ਨੂੰ ਡਰੋਨ ਦੀ ਵਰਤੋਂ ਕਰਨ ਦੀ ਪ੍ਰਵਾਨਗੀ ਦਿੱਤੀ
ਨਿਊਜ਼ ਪੰਜਾਬਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ 10 ਸੰਗਠਨਾਂ ਨੂੰ ਛੋਟਾਂ ਦੀਆਂ ਸ਼ਰਤਾਂ ਨਾਲ ਅਨਮੈਨਡ ਏਅਰ ਕ੍ਰਾਫਟ ਸਿਸਟਮ (ਯੂ ਏ ਐਸ) ਨਿਯਮ 2021 ਤਹਿਤ ਪ੍ਰਵਾਨਗੀ ਦਿੱਤੀ ਹੈ ।
ਇਹਨਾਂ ਪ੍ਰਵਾਨਗੀਆਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ ।
S. No. | Entity Name | Purpose |
1 | Government of Karnataka | Drone based aerial survey for creating urban property ownership records in Bengaluru |
2 | National Health Mission, Mumbai | For conducting experimental BVLOS drone flights to deliver essential healthcare items in tribal areas of Jawhar in Palghar district of Maharashtra |
3 | Gangtok Smart City Development | Drone based aerial survey for Smart City Project |
4 | Steel Authority of India, IISCO Steel Plant, Burnpur, West Bengal | For conducting perimeter surveillance of the plant |
5 | Asia Pacific Flight Training Academy, Hyderabad, Telangana | For conducting remote pilot training using drones |
6 | Blue Ray Aviation, Gujarat | For conducting remote pilot training using drones |
7 | Tractors and Farm Equipment Limited, Chennai | For conducting drone based aerial spraying to assess crop health & prevent crop disease |
8 | Mahindra & Mahindra, Mumbai, Maharashtra | For conducting drone based agricultural trials & precision spraying on paddy & hot pepper crop in the state of Telangana & Andhra Pradesh respectively |
9 | Bayer Crop Science, Mumbai, Maharashtra | For conducting drone based agricultural research activities & agricultural spraying |
10 |
Indian Institute of Tropical Meteorology, Pune | For atmospheric research at these 5 locations: -IITM Bhopal -NDA, Pune -Karad Airport -Osmanabad Airport – Mohammed Airfield,Farrukhabad |
ਇਹ ਛੋਟਾਂ ਪ੍ਰਵਾਨਗੀ ਮਿਲਣ ਦੀ ਮਿਤੀ ਜਾਂ ਅਗਲੇ ਹੁਕਮਾਂ ਤੱਕ ਜੋ ਵੀ ਪਹਿਲਾਂ ਹੋਵੇ ਤੋਂ ਇੱਕ ਸਾਲ ਲਈ ਵੈਧ ਹਨ ਅਤੇ ਡੀ ਜੀ ਸੀ ਏ ਦੁਆਰਾ ਜਾਰੀ ਕੀਤੇ ਐੱਸ ਓ ਪੀ ਦੀਆਂ ਸ਼ਰਤਾਂ ਅਤੇ ਨਿਯਮਾਂ ਦੇ ਤਹਿਤ ਦਿੱਤੀਆਂ ਗਈਆਂ ਹਨ ।
ਜਨਤਕ ਨੋਟਿਸਾਂ ਦੇ ਲਿੰਕ ਤੇ ਪਹੁੰਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਵੈੱਬਸਾਈਟ ਤੇ ਕੀਤੀ ਜਾ ਸਕਦੀ ਹੈ ।
************