ਲੁਧਿਆਣਾ ਦੇ ਦੁਕਾਨਦਾਰਾਂ ਨੂੰ ਮਿਲੀ ਰਾਹਤ – ਦੁਕਾਨਾਂ ਸ਼ਾਮ ਤੱਕ ਖੋਲ੍ਹੋ – ਨਵੇਂ ਹੁਕਮ ਜਾਰੀ

ਨਿਊਜ਼ ਪੰਜਾਬ

ਲੁਧਿਆਣਾ – 31 ਮਈ ਤੋਂ ਲੁਧਿਆਣਾ ਵਿੱਚ ਦੁਕਾਨਾਂ ਖੋਲਣ ਦਾ ਸਮਾਂ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਕਰ ਦਿੱਤਾ ਗਿਆ ਹੈ ,ਜਿਲ੍ਹਾ ਮਜਿਸਟ੍ਰੇਟ ਵਲੋਂ ਜਾਰੀ ਕੀਤੇ ਹੁਕਮ ਪੜ੍ਹੋ

ਆਰਡਰ ਪੜ੍ਹਣ ਲਈ Down Arrow on Google Android 11.0 December 2020 Feature Drop  ਇਸ ਲਿੰਕ ਤੇ ਜਾਓ

Final Order 30.05.2021

Relaxations from May 31, 2021 onwards:

1. All shops, offices etc can open from 5 am to 5 pm from Monday to Friday.

2. No dine-in allowed in restaurants, cafe, fast food outlets, dhaba, bakeries, halwai etc.

3. HOME DELIVERY OF EATABLES CAN BE DONE ALL 7 DAYS OF WEEK TILL 9 PM (INCLUDING WEEKEND CURFEW).

4. During weekend Curfew, shops of eatables cannot open for dine-in/take away, but delivery allowed till 9 pm.

5. E-commerce, courier companies & postal department can do home delivery till 9 pm all 7 days of week.

6. All persons/employees doing home delivery should have a valid e-pass.

7. Weekend curfew to continue.