ਸਿਵਲ ਸੇਵਾਵਾਂ ਪ੍ਰੀਖਿਆ 2021 ਮੁਲਤਵੀ – Rescheduling of the Civil Services (Preliminary) Examination
ਨਿਊਜ਼ ਪੰਜਾਬ
ਨਵੀ ਦਿੱਲ੍ਹੀ , 14 ਮਈ – ਕੋਰੋਨਾ ਵਾਇਰਸ (ਕੋਵਿਡ -19) ਦੇ ਕਾਰਨ ਮੌਜੂਦਾ ਪ੍ਰਸਥਿਤੀਆਂ ਨੂੰ ਵੇਖਦਿਆਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਸੇਵਾਵਾਂ
( Preliminary) ਪ੍ਰੀਖਿਆ, 2021 ਨੂੰ ਮੁਲਤਵੀ ਕਰ ਦਿੱਤਾ ਹੈ, ਇੱਹ ਪ੍ਰੀਖਿਆ 27 ਜੂਨ, 2021 ਨੂੰ ਆਯੋਜਿਤ ਕੀਤੀ ਜਾਣੀ ਸੀ. ਸਰਕਾਰ ਵਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਹੁਣ ਇਹ ਪ੍ਰੀਖਿਆ 10 ਅਕਤੂਬਰ, 2021 ਨੂੰ ਹੋਵੇਗੀ l
Rescheduling of the Civil Services (Preliminary) Examination, 2021
Due to the prevailing conditions caused by the Novel Corona Virus (COVID-19), the Union Public Service Commission has deferred the Civil Services (Preliminary) Examination, 2021, which was scheduled to be held on 27th June, 2021. Now, this Examination will be held on 10th October, 2021.