ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਰੁਝਾਨ ਆਉਣੇ ਸ਼ੁਰੂ , ਪੱਛਮੀ ਬੰਗਾਲ ਵਿੱਚ ਮਮਤਾ ਮੋਦੀ ਨੂੰ ਮਾਤ ਦਿੰਦੀ ਨਜ਼ਰ ਆ ਰਹੀ, ਪੜ੍ਹੋ ਵੇਰਵੇ

ਨਵੀਂ ਦਿੱਲੀ, 2 ਮਈ

ਪਿਛਲੇ ਦਿਨੀਂ ਪੰਜ  ਰਾਜਾਂ ਦੀਆਂ ਹੋਈ ਆ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ  ।

ਜਿਸ ਵਿੱਚ ਸਭ ਤੋਂ ਅਹਿਮ ਪੱਛਮੀ ਬੰਗਾਲ ਚ ਤ੍ਰਿਣਮੂਲ ਕਾਂਗਰਸ 162 ਸੀਟਾਂ ਤੇ ਅਤੇ ਭਾਜਪਾ 89 ਸੀਟਾਂ ਤੇ ਅੱਗੇ ਚੱਲ ਰਹੀ ਹੈ। ਬਹੁਮੱਤ ਲਈ 147ਸੀਟਾਂ ਦੀ ਜ਼ਰੂਰਤ ਹੈ।

ਤਾਮਿਲਨਾਡੂ ਚ DMK ਅਤੇ AIDMK ਚ ਕਾਂਟੇ ਦੀ ਟੱਕਰ ਚੱਲ ਰਹੀ ਹੈ।

ਅਸਾਮ ਚ ਭਾਜਪਾ ਸਪੱਸ਼ਟ ਬਹੁਮਤ ਲੈਂਦੀ ਨਜ਼ਰ ਆ ਰਹੀ ਹੈ।