ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦਾ ਕਰੋਨਾ ਪੋਜ਼ੀਟਿਵ ਆਇਆ

ਲੁਧਿਆਣਾ, 19 ਅਪ੍ਰੈਲ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਦਾ ਕਰੋਨਾ ਟੈਸਟ ਪੋਜ਼ੀਟਿਵ ਆਇਆ ਹੈ। ਇਸ ਬਾਰੇ ਜਾਣਕਾਰੀ ਉਹਨਾਂ ਫੇਸ ਬੁੱਕ ਤੇ ਆਪ ਦਿੱਤੀ

https://www.facebook.com/123568862624573/posts/264085911906200/