ਜੰਤਾ ਨਗਰ ਡਿਵੀਜ਼ਨ ਦੇ ਇਹਨਾਂ ਇਲਾਕਿਆਂ ਚ ਕੱਲ੍ਹ ਬਿਜਲੀ ਕੱਟ ਰਹੇਗਾ, ਪੜ੍ਹੋ

ਲੁਧਿਆਣਾ (ਰਜਿੰਦਰ ਸਿੰਘ ਜੋੜਾਂ) ਜਨਤਾ ਨਗਰ ਡਿਵੀਜ਼ਨ ਵਲੋਂ 5/2/2021 ਨੂੰ ਕੁਝ ਫੀਡਰਾਂ ਦੀ ਮੁਰੰਮਤ ਕਰਨ ਲਈ ਬਿਜਲੀ ਬੰਦ ਰਹੇਗੀ ਗੲੀ। ਜਿਹੜੇ ਇਲਾਕੇ ਵਿੱਚ ਬਿਜਲੀ ਬੰਦ ਰਹੇਗੀ ਉਹ ਹੇਠ ਲਿਖੇ ਹਨ

There will be shutdown on 11kv waheguru nagar feeder on 5/2/2021 from 10:00 am to 3:00 pm for necessary maintenance. Due to this shutdown supply of Gurpal nagar, waheguru road, new Amar nagar, Durga nagar, mata rani mandir road will be effected.
Regards, ASE/Janta Nagar