ਮੁੱਖ ਖ਼ਬਰਾਂਪੰਜਾਬ

ਮਾਸੂਮ ਨੂੰ ਜਿੰਦਾ ਜਲਾਉਣ ਵਾਲੇ ਦੋਸ਼ੀਆਂ ‘ਤੇ ਭੀੜ ਵੱਲੋਂ ਹਮਲਾ, ਦੋਸ਼ੀ ਬਾਲ-ਬਾਲ ਬਚੇ

ਟਾਂਡਾ ਉੜਮੁੜ, 23 ਅਕਤੂਬਰ (ਨਿਊਜ਼ ਪੰਜਾਬ) – ਬੀਤੇ ਦਿਨ ਟਾਂਡਾ ਨੇੜੇ ਪਿੰਡ ਜਲਾਲਪੁਰ ਵਿਖੇ ਇੱਕ ਮਾਸੂਮ ਲੜਕੀ ਨੂੰ ਜਿੰਦਾ ਜਲਾ ਕੇ ਕਤਲ ਕਰ ਦੇਣ ਵਾਲੀ ਘਟਨਾ ‘ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋ ਦੋਸ਼ੀਆਂ ਉੱਪਰ ਗੁੱਸੇ ਵਿਚ ਆਈ ਭੀੜ ਨੇ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਉਕਤ ਦੋਵਾਂ ਮੁਲਜ਼ਮਾਂ ਨੂੰ ਟਾਂਡਾ ਪੁਲਿਸ ਸਰਕਾਰੀ ਹਸਪਤਾਲ ਟਾਂਡਾ ਵਿਖੇ ਮੈਡੀਕਲ ਜਾਂਚ ਲਈ ਲੈ ਕੇ ਆਈ।