ਨੈਨੀ ਕੋਰਸ ਕਰਕੇ ਕੈਨੇਡਾ ਵਿਚ ਭਵਿੱਖ ਬਣਾਇਆ ਜਾ ਸਕਦਾ ਹੈ-ਯੂਨੀਵਰਸਲ ਇੰਸਟੀਟਿਊਟ
ਲੁਧਿਆਣਾ, 17 ਅਕਤੂਬਰ (ਨਿਊਜ਼ ਪੰਜਾਬ)- ਆਈਲੈਟਸ ਅਤੇ ਨੈਨੀ ਕੋਰਸ ਕਰਵਾਊਣ ਵਿਚ ਮੋਹਰੀ ਸੰਸਥਾ ਯੂਨੀਵਰਸਲ ਇੰਸਟੀਟਿਊਟ ਰੱਸੀਆਂ ਕੰਪਲੈਕਸ ਮਾਡਲ ਟਾਊਨ ਲੁਧਿਆਣਾ ਅਤੇ ਰਾਏਕੋਟ ਪਿੱਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਨੂੰ ਨੈਨੀ ਕੋਰਸ ਕਰਵਾ ਕੇ ਬਾਹਰ ਸਥਾਪਤ ਕਰਨ ਵਿਚ ਭੂਮਿਕਾ ਨਿਭਾਅ ਰਿਹਾ ਹੈ/ ਯੂਨੀਵਰਸਲ ਇੰਸਟੀਟਿਊਟ ਦੀ ਪ੍ਰਬੰਧ ਨਿਰਦੇਸ਼ਕਾ ਅਮਰਦੀਪ ਕੌਰ ਦਿਓਲ ਨੇ ਦੱਸਿਆ ਕਿ ਲੋਕਡਾਊਨ ਦੌਰਾਨ ਕੈਨੇਡਾ ਸਰਕਾਰ ਨੇ ਨੈਨੀ ਰੂਲਜ ਹੋਰ ਵੀ ਸੌਖਾਲੇ ਕਰ ਦਿਤੇ ਹਨ/ ਉਨ੍ਹਾਂ ਕਿਹਾ ਕਿ ਕੈਨਡਾ ਵਿਚ ਨੈਨੀ ਕੋਰਸ ਦੀ ਵੱਧਦੀ ਹੋਈ ਮੰਗ ਨੂੰ ਦੇਖਦੇ ਹੋਏ ਯੂਨੀਵਰਸਲ ਇੰਸਟੀਟਿਊਟ ਵਲੋਂ ਮੌਕੇ ਊਤੇ ਹੀ ਜੋਬ ਲੈਟਰ ਪ੍ਰਾਪਤ ਕਰ ਸਕਦੇ ਹੋ / ਇਹ ਮੌਕਾ ਬਿਨਾ ਸਪਾਂਸਰਸ਼ਿਪ ਵਾਲੇ ਵਿਦਿਆਰਥੀਆਂ ਲਈ ਹੈ / ਉਨ੍ਹਾਂ ਕਿਹਾ ਕਿ ਸਪਾਂਸਰਸ਼ਿਪ ਦੀ ਫੀਸ ਵੀਜ਼ਾ ਆਉਂਣ ਤੋਂ ਬਾਅਦ ਦੇ ਸਕਦੇ ਹੋ / ਹੁਣ ਵਿਦਿਆਰਥੀ 5 ਬੈਂਡ ਨਾਲ ਬਿਨਾ ਐੱਲ ਐੱਮ ਆਈ ਏ ਤੋਂ ਸਿੱਧਾ ਜੋਬ ਲੈਟਰ ਪ੍ਰਾਪਤ ਕਰਕੇ ਨੈਨੀ ਵਰਕਪਰਮਿਟ ਪਰਿਵਾਰ ਸਮੇਤ ਹਾਸਿਲ ਕਰ ਸਕਦੇ ਹਨ / ਕੈਨੇਡਾ ਸਰਕਾਰ ਵਲੋਂ ਨਵੇਂ ਨਿਜਮਾ ਅਨੁਸਾਰ ਇੰਡੀਆ ਤੋਂ ਹੀ ਪੀ ਆਰ ਅਪਲਾਈ ਕਰ ਸਕਦੇ ਹੋ / ਉੰਨਾ ਕਿਹਾ ਕਿ ਬਾਹਰਵੀ ਪੀ ਟੀ ਟੀ, ਐੱਨ ਟੀ ਟੀ, ਈ ਸੀ ਡੀ ਡਿਪਲੋਮਾ ਕਰਕੇ ਕਨੇਡਾ ਜਾਨ ਦਾ ਸੁਪਨਾ ਪੂਰਾ ਕਰ ਸਕਦੇ ਹਨ \ ਉਨ੍ਹਾਂ ਕਿਹਾ ਕਿ ਨੈਨੀ ਫਾਈਲ ਲਗਾਉਣ ਤੋਂ ਪਹਿਲਾ ਈ ਸੀ ਏ ਕਰਵਾਉਣੀ ਜਰੂਰੀ ਹੈ ਅਤੇ ਯੂਨੀਵਰਸਲ ਇੰਸਟੀਟਿਊਟ ਇਹ ਸਹੂਲਤ ਮੁਹਈਆ ਕਰਵਾਊਂਦਾ ਹੈ / ਵਿਦਿਆਰਥੀਆਂ ਨੂੰ ਥਿਊਰੀ ਦੇ ਨਾਲ ਨਾਲ ਪ੍ਰੈਕਟੀਕਲ ਸਿਖਲਾਈ ਵੀ ਦਿਤੀ ਜਾਂਦੀਂ ਹੈ / ਇਸ ਬਾਰੇ ਯੂਨੀਵਰਸਲ ਇੰਸਟੀਟਿਊਟ ਦੇ ਨਿਰਦੇਸ਼ਕ ਜਗਰਾਜ ਸਿੰਘ ਦਿਓਲ ਨਾਲ ਕੈਨੇਡਾ ਵਿਖੇ ਵੀ ਮਿਲ ਸਕਦੇ ਹੋ /