ਮੁੱਖ ਖ਼ਬਰਾਂ ਪੰਜਾਬ ਡਾਕਟਰ ਰਵੀ ਸਿੰਘ ਨੇ ਵੈਟਨਰੀ ਪੋਲੀ ਕਲੀਨਿਕ ਵਿਖੇ ਸੰਭਾਲਿਆ ਵੈਟਨਰੀ ਸਰਜਨ ਦਾ ਕਾਰਜਭਾਰ October 15, 2020 News Punjab ਪਠਾਨਕੋਟ, 15 ਅਕਤੂਬਰ (ਨਿਊਜ਼ ਪੰਜਾਬ) – ਅੱਜ ਵੈਟਨਰੀ ਪੋਲੀ ਕਲੀਨਿਕ ਪਠਾਨਕੋਟ (ਮਨਵਾਲ) ਵਿਖੇ ਡਾਕਟਰ ਰਵੀ ਸਿੰਘ ਨੇ ਬਤੌਰ ਸਰਜਨ ਦਾ ਚਾਰਜ ਸੰਭਾਲ ਲਿਆ ਹੈ। ਉਹ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਐਮ ਵੀ ਐਸ ਸੀ ਸਰਜਰੀ ਕਰਕੇ ਆਏ ਹਨ। Post Views: 0