ਪੰਜਾਬ – 941 ਕੋਰੋਨਾ ਪ੍ਰਭਾਵਿਤ ਮਰੀਜ਼ ਤੰਦਰੁਸਤ ਹੋਣ ਨਾਲ ਸੂਬੇ ਵਿੱਚ ਤੰਦੁਰਸਤ ਮਰੀਜ਼ਾਂ ਦੀ ਗਿਣਤੀ 22703 ਤੇ ਪੁੱਜੀ – 24 ਮਰੀਜ਼ਾਂ ਨੂੰ ਬਚਾਇਆ ਨਹੀਂ ਜਾ ਸਕਿਆ – ਲੁਧਿਆਣਾ ਸਮੇਤ ਸਾਰੇ ਪੰਜਾਬ ਦੀ ਪੜ੍ਹੋ ਰਿਪੋਰਟ
ਨਿਊਜ਼ ਪੰਜਾਬ
ਚੰਡੀਗੜ੍ਹ , 19 ਅਗਸਤ – ਅੱਜ ਪੰਜਾਬ ਵਿੱਚ 941 ਕੋਰੋਨਾ ਪ੍ਰਭਾਵਿਤ ਮਰੀਜ਼ ਤੰਦਰੁਸਤ ਹੋਣ ਨਾਲ ਹੁਣ ਤੱਕ ਸੂਬੇ ਵਿੱਚ ਤੰਦੁਰਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 22703 ਤੇ ਪੁੱਜ ਗਈ ਹੈ I ਅੱਜ 1693 ਮਰੀਜ਼ਾਂ ਦੇ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ 12460 ਹੋ ਗਈ ਹੈ I ਸੂਬੇ ਵਿੱਚ ਅੱਜ 24 ਮਰੀਜ਼ਾਂ ਨੂੰ ਬਚਾਇਆ ਨਹੀਂ ਜਾ ਸਕਿਆ Iਅੱਜ ਦੇ 1693 ਮਰੀਜ਼ਾਂ ਵਿੱਚ ਲੁਧਿਆਣਾ ਦੇ 462 , ਜਲੰਧਰ ਦੇ 208 , ਪਟਿਆਲਾ ਦੇ 117 ਮਰੀਜ਼ ਵੀ ਸ਼ਾਮਲ ਹਨ |
ਵੇਰਵਾ ਪੜ੍ਹਨ ਲਈ ਇਸ ਲਿੰਕ ਨੂੰ ਟੱਚ ਕਰੋ
Covid Media Bulletin (19-08-2020)
19 ਅਗਸਤ| #ਕੋਵਿਡ_19 ਬਾਰੇ ਪ੍ਰਮਾਣਿਕ ਜਾਣਕਾਰੀ ਅਤੇ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਚੰਡੀਗੜ੍ਹ ਵਿਖੇ ਸਥਾਪਤ ਸਟੇਟ ਕੰਟਰੋਲ ਰੂਮ ਦੇ ਮੈਂਬਰ ਡਾ. ਦੀਪਇੰਦਰ ਕੌਰ ਦਾ ਅਧਿਕਾਰਤ ਬਿਆਨ ।