ਜਦੋਂ ਮੁਗਲ ਗਵਰਨਰ ਇੱਕ ਗੁਰਸਿੱਖ ਦੀਆਂ 21 ਦਿੱਨ ਜੁੱਤੀਆਂ ਖਾ ਕੇ ਮਰਿਆ – ਹਰ ਰੋਜ਼ ਸਿਰ ਵਿੱਚ ਪੈਂਦੀਆਂ ਸੀ ਸਿੰਘ ਦੀਆ ਜੁੱਤੀਆਂ ਤਾਂ – – – ਪੜ੍ਹੋ ਤੇ ਸੁਣੋ ਅਜ਼ੀਬ ਗਾਥਾ

News Punjab
ਇਤਿਹਾਸ ਦੀ ਇੱਹ ਘਟਨਾਂ 1745 ਦੀ ਹੈ ਜਦੋਂ ਮੁਗਲ ਹਕੂਮਤ ਸਿੱਖਾਂ ਦੀ ਵੈਰੀ ਬਣੀ ਹੋਈ ਸੀ ਅਤੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਇਆ ਜਾਂਦਾ ਸੀ ਤਾਂ ਉਸ ਵੇਲੇ ਦੇ ਮੁਗਲ ਗਵਰਨਰ ਜ਼ਕਰੀਆ ਖਾਨ ਨੇ ਮੁਸਲਮਾਨ ਧਰਮ ਨਾ ਅਪਨਾਉਣ ਕਾਰਨ ਇੱਕ ਗੁਰਸਿੱਖ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰਨ ਦੇ ਹੁਕਮ ਦਿੱਤੇ I ਸਿੰਘ ਦੀ ਖੋਪੜੀ ਉਤਾਰਨ ਤੋਂ ਬਾਅਦ ਜ਼ਕਰੀਆ ਖਾਨ ਨਾਲ ਕੀ ਵਾਪਰੀ ਤੇ ਕਿਵੇਂ ਉਸ ਦੀ ਜਾਨ ਗਈ ਪੜ੍ਹੋ ਇਤਿਹਾਸ –

 

Lesson 16 July 2020 Shaheedi Bhai Taru Singh Ji

 


ਸੁਣੋ ! ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਦੀ ਜ਼ੁਬਾਨੀ